Punjabi Status 2018 – Whatsapp, Facebook – Latest ਪੰਜਾਬੀ ਸਟੇਟਸ

If you are looking for latest Punjabi Status 2018. Then you are at right place. Here I will provide you a full list of Punjabi Status which you can use for your Facebook, Whatsapp, Twitter, etc profiles. We update these status daily so you can get the best punjabi status which you can use for your social profile.

Here at punjabistatus.club, We provide you a wide range of Punjabi status.

Below are some types of status we provide.

1. Attitude Punjabi Status.
2. Love Punjabi Status.
3. WhatsApp Punjabi Status.

Besides this, we also provide you a link where you can submit your Status. Please keep visiting again to get the best punjabi status 2018.

We will give credits to your status written by you.

ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ
ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌
ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ..

ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ,ਸਾਥੋਂ ਜਿੰਦਗੀ�ਚ ਆਪੇ ਜ਼ਹਿਰ ਘੋਲ ਹੋ ਗਿਆ ..
ਰਹੂ ਉਂਗਲਾਂ ਦੇ ਪੋਟਿਆਂ �ਚੋਂ ਲਹੂ ਸਿਮਦਾ ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ..

ਮੰਨਿਆ ਕੇ ਖੁਸ਼ ਨਹੀਂ ,ਇਹ ਵੀ ਨਹੀਂ ਕੇ ਉਦਾਸ ਹਾਂ
ਘੱਟ ਬੋਲਣ ਦੀ ਆਦਤ ਹੈ , ਇਹ ਵੀ ਨਹੀਂ ਕੇ ਲਾਸ਼ ਹਾਂ

ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ, ਬਸ ਜਜ਼ਬਾਤਾਂ ਦਾ ਧੋਖਾ ਸੀ,
ਇਕ ਹੋਰ ਸਾਲ ਬੀਤ ਗਿਆ, ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ ,

ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ..
ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ..

ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ
ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ

ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੱਗਦਾ
ਖੰਗੇ ਗੁਰੂ ਅੱਗੇ ਚੇਲਾ ਬਾਈ 😉 ਚੰਗਾ ਨੀ ਲੱਗਦਾ

ਮਾਂ ਬਿਨ ਨਾਂ ਕੋਈ ਘਰ ਬਣਦਾ ਏ, ਪਿਉ ਬਿਨ ਨਾਂ ਕੋਈ ਤਾਜ,
ਮਾਂ ਦੇ ਸਿਰ ਤੇ ਐਛਾਂ ਹੁੰਦੀਆਂ, ਪਿਉ ਦੇ ਸਿਰ ਤੇ ਰਾਜ,
ੴਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੴ

ਮੋੜ ਨਹੀਂ ਸਕਿਆ ਕੋਈ , ਖੰਡੇ ਦੀਆਂ ਧਾਰਾਂ ਨੂੰ
ਸਾਡੇ ਸਿਰ ਤੇ ਸਜਣ, ਜੋ “ਗੋਲ ਦਸਤਾਰੇ” ਰੜਕਣ ਸਰਕਾਰਾਂ ਨੂੰ।।।।।

ਡਿਗ ਡਿਗ ਬੰਦਾ ਸ਼ੇਰ 🐅ਬਣ ਜਾਂਦਾ ਏ
ਗਲਤੀ ਤੋਂ ਸਿੱਖ ਕੇ ਦਲੇਰ ਬਣ ਜਾਂਦਾ ਏ..

ਰੋਦੇ ਞੀ ਬਹੁਤ ਨੇ
ਸੁਰਮਾ ਞੀ ਡੁਲਣ ਨਹੀ ਦਿੰਦੇ
ਮਾਤਮ ਕਰਨ ਲਗਿਆ ਵੀ ਕਿੰਨਾਂ ਖਿਆਲ ਰੱਖਦੇ ਨੇ ਲੋਕ

ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ..
ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ

ਵਜਣ👌🏻#slute_ ਫਿਰਨੀ🚜ਤੇ #ਯਾਰਾ🙎🏻‍♂ਨੂੰ
ਏਰੀਏ 🚧ਚ #ਹੋਲ ਪਈਦੇਂ ⚖#ਮੁਟਿਆਰਾਂ👩🏻ਨੂੰ

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ…

ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

ਹਲੇ ਨਹੀ ਜਾਣਦਾ ਕੋਈ, ਹੌਲੀ ਹੌਲੀ ਜਾਣ ਜਾਓ ਗੇ
ਹਵਾ ਵਿਚ ਰਚ ਜਾੳੁਗਾ, ਦੂਰੋ ਪਹਿਚਾਣ ਜਾੳੁ ਗੇ

ਬੀਮੇ ਵਾਂਗੂੰ lyftym ਨਾਲ ਰਹਿਣਗੇ
china made ਰੱਖੇ ਨੀ group ਯਾਰ ਨੇ

ਜਾ ਲੱਭ ਲੈ ਜੇ ਸਾੳੁ ਜੇਹਾ ਕੋਈ ਲੱਭਦਾ
ਨੀ Athra Subah ਜੱਟ ਦਾ

ਮਾਲਕ ਦੀ ਮੇਹਰ ਦਾ ਸਰੂਰ ਜੇਹਾ ਰੱਖੀ ਦਾ
ਬਸ ਏਸ ਗੱਲ ਦਾ ਗਰੂਰ ਜੇਹਾ ਰੱਖੀ ਦਾ

ਕਦੇ-ਕਦੇ ਕਰਦੇ ਆ fun ਗੋਰੀੲੇ
ਰੋਜ਼-ਰੋਜ਼ ਸ਼ੜਕਾ ਤੇ ਨਹਿਉ ਦਿਸਦਾ

ਦੇਖਣੀ ਗੰਡਾਸੇਆ ਦੀ ਅੱਜ ਜਾਤ ਨੀ
ਰਾਜ਼ੀਨਾਮੇ ਵਾਲੀ ਨਹਿਉ ਵਾਰਦਾਤ ਨੀ

ਸਾਡਾ ਉਹਨਾ ਨਾਲ ਮੇਲ ਕੀ ੲੇ, ਬੰਦੇ ਜਜ਼ਬਾਤੀ ਅਾ
ਟੀਕੇ ਲਾ ਕੇ ਫਿਰਦੇ ਫਲਾਈ ਜਿਹੜੇ ਛਾਤੀਅਾ

ਰੋਟੀ ਘਰ ਪੱਕਦੀ ਹੋਵੇ, ਸਿਆਸਤ ਵਿਚ ਪੈਰ ਨਾ ਧਰੀੲੇ
ਲੁੱਟੇਆ ਧਨ ਕਦੇ ਨਹੀ ਟਿਕਦਾ, ਕਿੰਨਾ ਵੀ ਦਾਨ ਵੀ ਕਰੀੲੇ

ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੱਗਦਾ
ਖੰਗੇ ਗੁਰੂ ਅੱਗੇ ਚੇਲਾ ਬਾਈ 😉 ਚੰਗਾ ਨੀ ਲੱਗਦਾ